• ਨਾ ਰੰਗ, ਨਾ ਜਾਤ
    ਨਾ ਨਸਲ ਨਾ ਔਕਾਤ ਦੀਆਂ ਗੱਲਾਂ ਨੇ,
    ਇਹ ਤਾਂ ਬਸ ਸੋਹਣੇ 🥀ਯਾਰ🥀 ਦੀਆਂ ਗੱਲਾਂ ਨੇ,
    ਮੁਹੱਬਤ ਜਿਸਮ ਨਹੀਂ...
    ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ🌺❤
    post-img
    Comments: 0 Reposts: 0